ਦੋ ਕੀੜੀਆਂ 

ਜਾ ਰਲ਼ੀਆਂ ਕਾਰਵਾਂ ਨਾਲ 

ਖੰਡ ਦਾ ਦਾਣਾ ਚੁੱਕ 

ਮਨਦੀਪ ਮਾਨ