ਖਿੜ ਖਿੜ ਹੱਸੇ

ਝੂਲੇ ‘ਚ ਪਈ ਬੱਚੀ

ਪਿਓ ਨੂੰ ਵੇਖ ਕੇ

ਸੁਖਵਿੰਦਰ ਵਾਲੀਆ