“ਜਾਹ ਮੈਂ ਨਾਂ ਬੋਲਦੀ “

ਕਹਿ ਕੇ ਤੋੜੀ ਘਰਵਾਲੀ ਨੇ

ਹਫਤਾ ਪੁਰਾਨੀ ਚੁੱਪ

ਅਨੂਪ ਬਾਬਰਾ