ਪਰਵਾਸੀ ਦੀ ਕੋਠੀ

ਡਰਾਇੰਗ ਰੂਮ ‘ਚ ਟੰਗਿਆ

ਬਿਜੜੇ ਦਾ ਆਲ੍ਹਣਾ

ਬਲਵਿੰਦਰ ਜੌੜਕੀਆਂ