ਫੜ੍ਹ ਬਾਂਹ
ਮਹਿੰਦੀ ਰੰਗੇ ਹੱਥਾਂ ਵਿਚ
ਪੜ੍ਹਦਾ ਆਪਣਾ ਨਾਂ

ਅਨੂਪ ਬਾਬਰਾ