ਸਰਦ ਝਖੇੜਾ
ਸੁੱਕੇ,ਪੀਲੇ ਤੇ ਕੁਝ ਹਰੇ ਪੱਤੇ
ਭਰਿਆ ਵਿਹੜਾ

ਰਣਜੀਤ ਸਿੰਘ ਸਰਾ