ਲੱਕੜਹਾਰਾ
ਰੁੱਖ ਦੀ ਛਾਂਵੇ ਬੈਠਾ
ਹੱਥ ‘ਚ ਕੁਹਾੜਾ

ਇੰਦਰਜੀਤ ਸਿੰਘ ਪੁਰੇਵਾਲ