ਤੇਰੇ ਹਿੱਸੇ ਦਾ ਵੀ
ਮੱਥਾ ਟੇਕ ਆਂਉਂਗਾ ਮੈਂ
ਬੜੀ ਠੰਢ…ਤਿਲਕਣ
ਤੂੰ ਅੱਜ ਘਰ ਰਹਿ ਲਾ
ਬਾਪੂ ਕਹੇ ਬੇਬੇ ਨੂੰ

ਸੁਵੇਗ ਦਿਓਲ