ਇਕੱਠੇ ਡਿੱਗੇ
ਬੂਟੇ ‘ਤੋਂ ਫੁੱਲ
ਅੱਖ ‘ਚੋਂ ਹੰਝੂ

ਰਿਦਮ ਕੌਰ