ਮੰਜੇ ‘ਤੇ ਬਾਬਾ
ਹੱਥ ਮੱਕੀ ਦੀ ਰੋਟੀ
ਸਰੋਂ ਦਾ ਸਾਗ
ਦੌਣ ‘ਚ ਫਸਾਇਆ
ਲੱਸੀ ਦਾ ਗਲਾਸ

ਅਮਰਾਓ ਸਿੰਘ ਗਿੱਲ