ਲਿੱਪ ਰਹੀ ਚੁੱਲ੍ਹਾ

ਚੀਕਣੀ ਮਿੱਟੀ ਨਾਲ

ਚੋਵੇ ਮੁੜਕਾ

ਅਵੀ ਜਸਵਾਲ