ਸਿਰੋਂ ਨੰਗੀ ਪੈਰੀਂ ਛਣਕਾਟੇ

ਛੁੱਟੀ ਆਏ ਮਾਹੀ ਨੂੰ

ਜਾ ਮਿਲੀ ਅਧਵਾਟੇ

ਸਰਬਜੋਤ ਸਿੰਘ ਬਹਿਲ