ਘਰ ਆਇਆ ਜਵਾਈ
ਸਹੁਰਾ ਦਿਖਾਵੇ ਯੁੱਧ ਮੈਡਲ
ਸੱਸ ਪਰੋਸੇ ਰਸ ਮਲਾਈ

ਸੰਜੇ ਸਨਨ