ਮਾਰੂਥਲ ‘ਚ ਹਵਾ
ਬਦਲ ਰਹੇ ਛੱਲਾਂ ‘ਚ
ਕਦਮਾਂ ਦੇ ਨਿਸ਼ਾਨ

ਰਾਜਿੰਦਰ ਸਿੰਘ ਘੁੰਮਣ