ਸਰਦ ਪੌਣ ਵਗੀ

ਲਹਿਰਾਉਂਦਾ ਡਿੱਗਿਆ ਪੱਤਾ

ਕਰੂੰਬਲ ਤੇ ਧੁੱਪ ਲਿਸ਼ਕੀ

ਸੁਰਮੀਤ ਮਾਵੀ