ਅੰਬੀਆਂ ਲਿਆਂਦੀਆਂ

ਚਟਣੀ ਖਾਧੀ

ਸਵਾਦ ਦੇਸ ਵਰਗਾ

ਸੁਵੇਗ ਦਿਓਲ