ਉੱਗਦੀ ਕਣਕ

ਹਰ ਪੱਤੇ ਦੀ ਨੋਕ ‘ਤੇ

ਚਮਕੇ ਬੂੰਦ

ਰਣਜੀਤ ਸਿੰਘ ਸਰਾ