ਸਰਦੀਆਂ ਦੀ ਧੁਪ-

ਕੋਠੇ ‘ਤੇ ਕੁੜੀ ਛੰਡੇ ਕੇਸ

ਪੈਲਾਂ ਪਾ ਰਹੇ ਮੋਰ

ਸੁਰਜੀਤ ਕੌਰ