ਪਿੰਡ ਪਰਤਿਆ
ਹੱਥਾਂ ਨੇ ਟੋਹ ਲਈ
ਹਨੇਰੇ ‘ਚ ਵੀ
ਵੀਹ ਸਾਲਾਂ ਬਾਅਦ
ਬੰਦ ਚਿਟਕਣੀ
ਅਮਰਾਓ ਸਿੰਘ ਗਿੱਲ