ਸਿਆਹ ਅਸਮਾਨ

ਪਤੰਗ ਤੋਂ ਬਚ ਕੇ ਨਿਕਲਿਆ

ਉਡਦਾ ਕਾਂ

ਸਤਵਿੰਦਰ ਸਿੰਘ