ਕੋਰ੍ਹਾ ਪਿਘਲ ਰਿਹਾ
ਚੜ੍ਹਦੇ ਸੂਰਜ ਦੀਆ ਕਿਰਨਾ
ਸੁੱਕੇ ਘਾਹ ‘ਤੇ

ਰਾਜਿੰਦਰ ਸਿੰਘ ਘੁੱਮਣ