ਲਾਲ ਮੂੰਹ ਵਾਲਾ
ਕਾਲਾ ਝੰਡਾ ਵਿਖਾਵੇ
ਚਿੱਟੇ ਕੁੜਤੇ ਵਾਲੇ ਨੂੰ

ਹਰਿੰਦਰ ਅਨਜਾਣ