ਮੱਘਰ ਦੀ ਧੁੱਪ
ਸ਼ਾਹ ਰਾਹ ਕੰਢੇ ਸੁੱਕੇ ਘਾਹ ‘ਚ
ਖਿੜਿਆ ਬੋਗਨਵਿਲੀਆ

ਰਣਜੀਤ ਸਿੰਘ ਸਰਾ