ਨਨਕਾਣਿਓ ਮੁੜਦਾ
ਵਾਘੇ ਬਾਡਰ  ‘ਤੇ ਖੜਾ
ਮੁੜ-ਮੁੜ ਵੇਖੇ

ਇੰਦਰਜੀਤ ਪੁਰੇਵਾਲ