ਅੱਧ ਮੱਘਰੀ ਧੁੱਪ
ਛੱਤ ‘ਤੇ ਖਿੜੀ ਕਪਾਹ
ਹੋਰ ਚਿੱਟੀ

ਰਣਜੀਤ ਸਿੰਘ ਸਰਾ