ਲਾਵੇ ਉੱਚੀ ਤਾਨ

ਵੇਚੇ ਬੰਸਰੀਆਂ

ਮੱਥੇ ਮੁੜ੍ਹਕਾ

ਸੁਰਮੀਤ ਮਾਵੀ