ਪੁਰਾਣਾ ਖੱਤ ਲਭਦਿਆਂ 

ਮਿਲਿਆ ਸੁਕਾ ਗੁਲਾਬ 

ਉੱਤੇ ਡਿਗੀਆਂ ਸ਼ਹਦ ਬੂੰਦਾਂ

ਮਨਦੀਪ ਮਾਨ