beautiful pigeon –

even seeing you today

nothing changes

نه،حتی امروز هم
با دیدنت عوض نمی شود
کبوتر زیبا

Samaneh Hoseini Zafarani

ਸੁੰਦਰ ਕਬੂਤਰ –

ਅੱਜ ਵੀ ਤੈਨੂੰ ਵੇਖਾਂ ਤਾਂ 

ਕੁਝ ਨਾ ਬਦਲੇ

ਸਮਨੇਹ ਹੁਸੈਨੀ ਜ਼ਾਫਰਾਨੀ

ਅਨੁਵਾਦ: ਰਣਜੀਤ ਸਿੰਘ ਸਰਾ 

ਇਸ਼ਤਿਹਾਰ