ਬਰਸਾਤੀ ਨਦੀ 

ਕਾਲੇ ਪਾਣੀ ‘ਚ ਪੁੱਠਾ 

ਪਤਝੜੀ ਰੁੱਖ

ਰਣਜੀਤ ਸਿੰਘ ਸਰਾ