ਤਿੜਕੇ ਸ਼ੀਸ਼ੇ ਚ 

ਇੱਕ ਟੱਕ ਵੇਖੇ

ਆਪਣੇ ਕਈ ਚਿਹਰੇ

ਹਰਿੰਦਰ ਅਨਜਾਣ