ਘੁੰਮੇ ਹਲਟ ਦੁਆਲੇ-

ਅੱਖ ਨਾਲ ਮਿਣ ਰਿਹਾ

ਹਰ ਟਿੰਡ ਦਾ ਪਾਣੀ

ਰਾਜਿੰਦਰ ਸਿੰਘ ਘੁੱਮਣ