ਵੱਡੇ ਦਫਤਰ ਬਾਹਿਰ 

ਗੰਢ ਟਾਈ ਦੀ ਢਿੱਲੀ ਕਰਕੇ 

ਤੱਕੇ ਨੀਲਾ ਅੰਬਰ

ਸਰਬਜੋਤ ਸਿੰਘ ਬਹਿਲ