ਝਰਨੇ ਦਾ ਸੰਗੀਤ

ਸ਼ਾਂਤ ਨਦੀ ਕਿਨਾਰੇ

ਮਾਂ ਕੋਲ਼ ਖੇਡੇ ਬੱਚਾ

ਦੀਪਕ ਰਾਏ ਚੌਧਰੀ