ਸੂਰਜ ਦੀਆਂ ਕਿਰਨਾਂ…

ਸਤਰੰਗਾ ਹੋਇਆ 

ਮਕੜੀ ਦਾ ਮਟਮੈਲ਼ਾ ਜਾਲ਼

ਅਨੂਪ ਬਾਬਰਾ