ਖਿੜੀ ਦੁਪਹਿਰ 

ਚੁੰਨੀ ਉਡੇ ਸ਼ੀਸ਼ਿਆਂ ਵਾਲੀ 

ਪੈਣ ਲਿਸ਼ਕੋਰਾਂ

ਸੁਰਮੀਤ ਮਾਵੀ