ਸਵੇਰ ਵੇਲਾ…

ਮਾਈਕਰੋਵੇਬ ‘ਚ ਭੁੱਜਦੇ ਦਾਣੇ

ਬੱਚਾ ਖਿੜ ਖਿੜ ਹੱਸਣ

ਸੁਰਜੀਤ ਕੌਰ