ਢਲ਼ਦੀ ਸ਼ਾਮ…

ਬੂਹੇ ‘ਤੇ ਖੜੀ ਵੇਖੇ

ਉਡਦੀਆਂ ਕੂੰਜਾਂ

ਸੁਰਜੀਤ ਕੌਰ