ਵੀਹ ਸਾਲ ਪੁਰਾਣਾ
ਲਾਵਾਂ ਦਾ ਸੂਟ
ਗਿਣਦੀ ਜ਼ਰੀ ‘ਤੇ ਤਰੇੜਾਂ

ਅਨੂਪ ਬਾਬਰਾ