ਸੂਰਜ ਦੀਆਂ ਕਿਰਨਾਂ
ਚਿੜੀਆਂ ਦੀਆਂ ਚਹਿਕਾਂ
ਮਹਿਕਦੀ ਸਵੇਰ

ਰਿਦਮ ਕੌਰ