ਧੀ ਪੇਕੇ ਆਈ
ਘੁੱਟ ਸੀਨੇ ਲਾ ਮਾਂ ਨੇ
ਪਾਟੀ ਚੁੰਨੀ ਲੁਕਾਈ

ਸੰਜੇ ਸਨਨ