ਰਲ ਮਿਲ ਉੱਡੇ
ਚਿਮਨੀਓਂ ਨਿਕਲੀ ਭਾਫ
ਸਰਦ ਹਵਾ ਸੰਗ

ਅਨੂਪ ਬਾਬਰਾ