ਅੱਖ ਗਲੀ ਤੇ

ਹੱਥ ਕਾਲਜੇ 

ਟੀ ਵੀ ‘ਤੇ ਖਬਰਾਂ

————–

ਖ਼ਤ ਪੁਰਾਣੇ

ਲਕੋ ਕੇ ਰੱਖੀ ਫੋਟੋ

ਇੱਕ ਰੁਮਾਲ

ਸੁਰਮੀਤ ਮਾਵੀ