ਓੜਿਆਂ ‘ਚ ਦਿੱਸਣ

ਤਰੇਲੀਆਂ ਹਰੀਆਂ ਲੀਕਾਂ

ਪੁੰਗਰਦੀ ਕਣਕ

ਰਣਜੀਤ ਸਿੰਘ ਸਰਾ

*ਓੜਾ=ਸਿਆੜ