ਹੌਲੀ ਹੌਲੀ ਬੋਲੇ
ਹਿੱਲ ਰਹੀਆਂ ਪੱਤੀਆਂ
ਸੁਰਖ ਗੁਲਾਬ

ਹਰਵਿੰਦਰ ਸਿੰਘ ਧਾਲੀਵਾਲ