ਦਾਦੀ ਦੀ ਗੋਦ
ਚੁਲ੍ਹੇ ਦੀ ਭੁੱਬਲ ‘ਚੋਂ
ਚੁਗੇ ਮੂੰਗਫਲੀ

ਸਹਿਜਪ੍ਰੀਤ ਮਾਂਗਟ