ਸੁਰਮਈ ਝੁਟਪੁਟਾ

ਕਿਰ ਰਹੇ ਪੀਲੇ ਪੱਤੇ

ਗੁਲਮੋਹਰ ਦੇ 

ਮਹਾਵੀਰ ਸਿੰਘ ਰੰਧਾਵਾ