ਧੀ ਦਾ ਵਿਆਹ 

ਆੜ੍ਹਤੀਏ ਲਵਾਇਆ ਗੂਠਾ

ਸੇਕ ਸਾਰੇ ਹਥ ਨੂੰ

ਸਹਿਜਪ੍ਰੀਤ ਮਾਂਗਟ