ਸਵੇਰ ਦੀ ਧੁੱਪ
ਫੁੱਲਦਾਨ ਵਿਚ ਚਮਕਿਆ
ਕਾਗਜ਼ੀ ਗੁਲਾਬ

ਅਨੂਪਿਕਾ ਸ਼ਰਮਾ