ਪਤਝੜ ਦੀ ਸ਼ਾਮ…

ਉਦਾਸ ਧੁਨੀਆਂ

ਬਾਂਸ ਦੇ ਜੰਗਲ ਚੋਂ

ਕੈਟੇਗਰੀਜ਼: ਕੁਦਰਤ, ਬਿਰਖ

ਕੱਤੇ ਪੂੰਨੀਆਂ

ਪੁਨੂੰ ਦੀ ਯਾਦ

ਚਰਖੇ ਦੇ ਗੇੜੇ

ਜਸਦੀਪ ਸਿੰਘ

ਕੈਟੇਗਰੀਜ਼: ਜੀਵਨ, ਪਿਆਰ, ਪੰਜਾਬ, ਲੋਕਬਾਣੀ।