ਬਰਫੀਲੀ ਚੋਟੀ
ਪੈਰਾਂ ਨੂੰ ਛੋਹ ਕੇ ਲੰਘ ਰਿਹਾ
ਝਰਨੇ ਦਾ ਪਾਣੀ

ਅਨੂਪਿਕਾ ਸ਼ਰਮਾ